ਹਰਮਨ ਚੀਮੇ ਦੀ ਮੰਨਤ ਨੂਰ ਨਾਲ ਧਮਾਕੇਦਾਰ ਅੈਟਰੀ …ਦੇਖੋ ਵੀਡਿਓ!!


ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ।
ਤਾਜ਼ਾ ਅਤੇ ਵੱਡੀ ਖਬਰ।

ਇਹ ਖਬਰ ਸਾਡੇ ਪੰਜਾਬੀ ਦੇ ਨਵੀ ਅਤੇ ਮਸ਼ਹੂਰ ਗਾਇਕਾ ਮੰਨਤ ਨੂਰ ਬਾਰੇ ਹੈ ਜੋ ਕਿ ਸਾਡੇ ਪੰਜਾਬੀ ਇੰਡਸਟਰੀ ਦੇ ਉਭਰਦੇ ਸਿਤਾਰੇ ਹਨ ਉਹਨਾਂ ਨੇ ਲੌਂਗ ਲਾਚੀ ਫਿਲਮ ਦਾ ਤਿਤਲੀ ਸੌਂਗ ਕੀਤਾ ਹੈ ਜੋ ਕਿ ਬਹੁਤ ਹੀ ਹਿੱਟ ਹੋਗਿਆ ਹੈ ਆਉ ਆਪਾਂ ਗਲ ਕਰਦੇ ਆ ਓਹਨਾ ਦੇ ਸਿੰਗਿੰਗ ਲੀਨੇ ਬਾਰੇ ਅਤੇ ਉਹਨਾਂ ਦੇ ਘਰ ਬਾਰੇ।

ਮੰਨਤ ਨੂਰ ਜੀ ਦਾ ਜਮਨ ਕਸ਼ਮੀਰ ਚ ਹੋਇਆ ਹੈ ਅਤੇ ਉਹ ਉਥੇ ਹੀ ਜੰਮੇ ਪਲੇ ਹਨ ਇਸ ਕਰਕੇ ਉਹਨਾਂ ਨੂੰ ਹਿੰਦੀ ਬੋਲਣਾ ਵਧਿਆ ਲਗਦਾ ਹੈ ਓਹਨਾ ਨੂੰ ਪੰਜਾਬੀ ਬਹੁਤ ਘੱਟ ਆਉਂਦੀ ਸੀ ਓਹਨਾ ਨੂ ਬਚਪਨ ਵਿਚ ਹੀ ਗਾਉਣ ਦਾ ਸ਼ੋਂਕ ਓਹਨਾ ਨੇ ਆਪਣੇ ਕਾਲਜ ਲਿਫ਼ ਵਿਚ ਬਹੁਤ ਸਟੇਜਾਂ ਉਪਰ ਗਾਇਆ ਸੀ ਓਨ੍ਹਾਂਨੂੰ ਪੰਜਾਬੀ ਬਹੁਤ ਘਟ ਆਉਂਦੀ ਸੀ ਪਰ ਉਹਨਾਂ ਦੀ ਵੱਡੀ ਭੈਣ ਜੋ ਕਿ ਪੰਜਾਬ ਵਿਚ ਰਹਿੰਦੇ ਸਨ ਓਹਨਾ ਨੇ ਨੂਰ ਜੀ ਨੂੰ ਪੰਜਾਬੀ ਸਖਾਈ ਅਤੇ ਓਹਨਾ ਦੀ ਬਹੁਤ ਮਦਦ ਕੀਤੀ।

ਮੰਨਤ ਨੂਰ ਜੀ ਨੇ ਦਸਿਆ ਕਿ ਅੱਜ ਉਹ ਜੋ ਵੀ ਹਨ ਆਪਣੇ ਘਰਦਿਆਂ ਕਰਕੇ ਹਨ ਕਿਓਂਕਿ ਓਹਨਾ ਦੇ ਘਰਦਿਆਂ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਹੈ ਓਨ੍ਹਾਂਨੇ ਇਕ ਪਲੈਬੈਕ ਸੌਂਗ ਕੀਤਾ ਜੋ ਕਿ ਠੀਕ ਠਾਕ ਹੀ ਸੀ ਓਨ੍ਹਾਂਨੂੰ ਲਗਿਆ ਕਿ ਓਨ੍ਹਾਂਨੂੰ ਆਪਣੀ ਤਰੱਕੀ ਦੇ ਲਈ ਮੁੰਬਈ ਜਾਣਾ ਪਵੇਗਾ ਫਰ ਉਹ ਮੁੰਬਈ ਚਲੇ ਗਏ

ਓਥੇ ਉਹ ਆਪਣੇ ਪਸੰਦੀਦਾ ਡਰੈਟਰ ਗੁਰਮੀਤ ਜੀ ਕੋਲ ਗਏ ਅਤੇ ਓਹਨਾ ਨੇ ਉਹਨਾਂ ਨੂੰ ਆਪਣੇ ਗਾਣੇ ਸੁਣਾਏ ਜਿਸ ਕਰਕੇ ਓਹਨਾ ਨੂੰ ਫਿਲਮ ਲੌਂਗ ਲਾਚੀ ਵਿਚ ਗਾਉਣ ਦਾ ਮੌਕਾ ਮਿਲਿਆ ਅਤੇ ਓਹਨਾ ਦਾ ਇਹ ਤਿਤਲੀ ਸੌਂਗ ਬਹੁਤ ਹੀ ਹਿੱਟ ਹੋਇਆ।

ਮੰਨਤ ਨੂਰ ਜੀ ਨੂੰ ਲੌਂਗਲਾਚੀ ਫਿਲਮ ਤੋਂ ਬਾਦ ਬਹੁਤ ਸਾਰੇ ਆਫਰ ਆਉਣੇ ਸ਼ੁਰੂ ਹੋ ਗੇ ਓਹਨਾ ਨੇ ਅੰਮੀ ਵਿਰਕ ਗਿਪੀ ਗਰੇਵਾਲ ਨਾਲ ਦੂਏਟ ਸੌਂਗ ਕਿੱਤੇ ਅਤੇ ਓਹਨਾ ਦਾ ਡ੍ਰੀਮ ਦਿਲਜੀਤ ਨਾਲ ਸੌਂਗ ਕਰਨਾ ਹੈ ਇਕ ਇੰਟਰਵੀਊ ਦੇ ਦੌਰਾਨ ਓਹਨਾ ਨੇ ਕਿਹਾ ਕਿ ਉਹ ਪੰਜਾਬੀ ਸਿਗਰ ਹਰਮਨ ਚੀਮੇ ਨਾਲ ਦੂਏਟ ਸੌਂਗ ਕੰਰਨ ਚਾਉਂਦੇ ਹੁਣ ਇਹ ਗੱਲ ਤਾਂ ਰਬ ਹੀ ਜਾਂਦਾ ਹੈ ਕਿ ਉਹਨਾਂ ਨੇ ਇਹ ਗੱਲ ਮਜ਼ਾਕ ਕੀਤੀ ਜਾ ਫਰ ਕਿਵੇ ਇਹ ਤਾਂ ਆਉਣ ਵਾਲਾ ਟਾਈਮ ਦਸੇਗਾ ਪਰ ਅਸੀਂ ਆਸ ਕਰਦੇ ਹਨ ਕਿ ਉਹ ਆਪਣੀ ਲਾਈਫ਼ ਵਿਚ ਹੋਰ ਤਰੱਕੀਆਂ ਪ੍ਰਾਪਤ ਕਰਨ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ।

Leave a Reply

Your email address will not be published. Required fields are marked *